ਚਿਹਰੇ ਦੇ ਕਾਲੇ ਧੱਬੇ, ਦਾਗ ਅਤੇ ਮੁਹਾਸੇ ਦੇ ਨਿਸ਼ਾਨ ਨੂੰ ਠੀਕ ਕਰਨ ਦੇ ਘਰੇਲੂ ਨੁਸਖੇ
ਕਿ ਤੁਸੀਂ ਕਾਲੇ ਧੱਬੇ, ਦਾਗ, ਚਿਹਰੇ ਦੇ ਰੰਗ ਅਤੇ ਮੁਹਾਸੇ ਦੇ ਨਿਸ਼ਾਨਾ ਤੋਂ ਪਰੇਸ਼ਾਨ ਹੋ ਅਤੇ ਇਹ ਇਕ ਕਾਰਣ ਹੈ ਜਿਸ ਕਰਕੇ ਤੁਹਾਨੂੰ ਲੋਕਾਂ ਨਾਲ ਮਿਲਣ ਵਿਚ ਸ਼ਰਮਿੰਦਗੀ ਮਹਿਸੂਸ ਹੁੰਦੀ ਹੈ? ਕਾਲੇ ਧੱਬੇ ਨੂੰ ਲੁਕਾਉਣ ਲਈ ਕਾਸਮੈਟਿਕ (cosmetics) ਵਰਤ ਵਰਤ ਕੇ ਥੱਕ ਗਏ ਹੋ?
ਤਾਂ ਹੁਣ ਤੁਹਾਨੂੰ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਤੁਹਾਡੇ ਲਈ ਨੀਚੇ ਦਿਤੇ ਗਏ ਸੂਚੀ ਵਿਚ ਇਨ੍ਹਾਂ ਸਭ ਪਰੇਸ਼ਾਨੀਆਂ ਨੂੰ ਦੂਰ ਕਰਨ ਦੇ ਘਰੇਲੂ ਨੁਸਖੇ ਹਨ ਜੋ ਕਿ ਕਾਲੇ ਧੱਬੇ, ਦਾਗ, ਮੁਹਾਸੇ ਦੇ ਨਿਸ਼ਾਨਾ ਨੂੰ ਜਲਦੀ ਦੂਰ ਕਰਦੇ ਹਨ।
ਕਾਲੇ ਧੱਬੇ ਪੈਣ ਦੇ ਕਈ ਕਾਰਣ ਹੋ ਸਕਦੇ ਹਨ ਜਿਵੇਂ ਕੀਲ,ਮੁਹਾਸੇ ਅਤੇ ਫੋੜਿਆਂ, ਕਾਲੇ ਸਿਰੇ (black heads) ਆਦਿ। ਹਨ ਕਾਲੇ ਧੱਬੇ ਸੂਰਜ ਦੀਆਂ ਤੇਜ ਕਿਰਨਾਂ ਨਾਲ ਹੋਰ ਵੀ ਕਾਲੇ ਅਤੇ ਗਹਿਰੇ ਹੋ ਜਾਂਦੇ ਹਨ ਜਿਸ ਕਰਕੇ ਚਿਹਰੇ ਦਾ ਰੰਗ ਸਾਂਵਲਾ ਅਤੇ ਬੇਜਾਨ ਜਿਹਾ ਹੋ ਜਾਂਦਾ ਹੈ। ਇਸ ਕਰਕੇ ਜਦ ਵੀ ਘਰੋਂ ਬਾਹਰ ਜਾਣਾ ਹੋਵੇ ਤਾਂ ਸਨਸਕ੍ਰੀਨ ਲੋਸ਼ਨ (sunscreen lotion) ਜ਼ਰੂਰ ਲੱਗਾ ਕੇ ਹੀ ਨਿਕਲਣਾ ਚਾਹੀਦਾ ਹੈ। ਇਸ ਦੇ ਨਾਲ ਨਾਲ ਘਰੇਲੂ ਨੁਸਖੇ ਵੀ ਕਰਦੇ ਰਹਿਣਾ ਚਾਹੀਦਾ ਜਿਸ ਨਾਲ ਕਾਲੇ ਧੱਬੇ ਜਲਦੀ ਠੀਕ ਹੋ ਜਾਂਦੇ ਹਨ।
ਬਾਜ਼ਾਰ ਦੇ ਰਸਾਇਣ ਭਰੇ ਉਤਪਾਦ (chemical based products) ਨੂੰ ਚਿਹਰੇ ਤੇ ਲਗਾਉਣ ਦੀ ਬਜਾਏ ਘਰ ਦੇ ਨੁਸਖੇ ਹੀ ਅਪਨਾਉਣੇ ਚਾਹੀਦੇ ਹਨ। ਇਹ ਘਰੇਲੂ ਨੁਸਖੇ ਬਾਜ਼ਾਰ ਦੇ ਉਤਪਾਦਾਂ ਨਾਲੋਂ ਬਹੁਤ ਸਸਤੇ ਵੀ ਪੈਂਦੇ ਹਨ ਅਤੇ ਇਨ੍ਹਾਂ ਦਾ ਚਮੜੀ ਉਤੇ ਕੋਈ ਨੁਕਸਾਨ ਵੀ ਨਹੀਂ ਪੈਂਦਾ। ਆਪਣੇ ਚਿਹਰੇ ਦਾ ਧਿਆਨ ਰੱਖਣਾ ਸਭ ਨਾਲੋਂ ਜ਼ਿਆਦਾ ਮਹੱਤਵਪੂਰਨ ਹੈ। ਹੇਠ ਲਿਖੇ ਘਰ ਦੇ ਨੁਸਖਿਆਂ ਨੂੰ ਅਪਣਾਓ ਅਤੇ ਕਾਲੇ ਦਾਗ, ਧੱਬੇ, ਆਦਿ ਤੋਂ ਛੁਟਕਾਰਾ ਪਾਓ।
ਦਾਗ, ਧੱਬੇ ਦੂਰ ਕਰਨ ਲਈ ਟਮਾਟਰ (Use of tomato for erasing dark spots)
ਇਕ ਦਰਮਿਆਨੇ ਆਕਾਰ ਦਾ ਟਮਾਟਰ (medium size) ਲੈ ਕੇ ਉਸ ਦਾ ਜੂਸ ਕੱਡ ਲਿਓ ਅਤੇ ਉਸ ਵਿਚ 1 ਚਮਚ ਨਿੰਬੂ ਦਾ ਜੂਸ ਮਿਲਾ ਕੇ ਚੰਗੀ ਤਰਾਂ ਮਿਲਾ ਲਿਓ। ਇਸ ਜੂਸ ਨੂੰ ਪੁਰੇ ਚਿਹਰੇ ਤੇ ਲੱਗਾ ਕੇ 20 ਮਿੰਟ ਤੱਕ ਲੱਗਾ ਰਹਿਣ ਦਿਓ। ਜਦ ਚੰਗੀ ਤਰਾਂ ਸੁੱਕ ਜਾਵੇ ਤਾਂ ਨਿੱਘੇ ਪਾਣੀ (warm water) ਨਾਲ ਚਿਹਰੇ ਨੂੰ ਧੋ ਲਿਓ।
ਐਲੋ ਵੇਰਾ ਨਾਲ ਕਰੋ ਕਾਲੇ ਧੱਬੇ ਅਤੇ ਨਿਸ਼ਾਨਾਂ ਦਾ ਇਲਾਜ਼ (Apply Aloe Vera to treat black spots)
ਐਲੋ ਵੇਰਾ ਦੇ ਪਤਿਆਂ (leaves) ਵਿਚੋਂ ਉਸ ਦਾ ਗੁਦਾ (pulp) ਇਕੱਠਾ ਕਰ ਉਸ ਨੂੰ 5 ਮਿੰਟ ਤੱਕ ਧੁੱਪ ਵਿਚ ਰੱਖ ਲਿਓ ਜਿਸ ਨਾਲ ਉਹ ਸੁੱਕ ਜਾਵੇ। ਫੇਰ ਉਸ ਵਿੱਚ ਕੁਝ ਬੂੰਦਾਂ ਨਿੰਬੂ ਦੇ ਜੂਸ ਦੀ ਪਾ ਲਿਓ ਅਤੇ ਚੰਗੀ ਤਰਾਂ ਮਿਲਾ ਲਿਓ। ਇਸ ਘੋਲ ਨੂੰ ਆਪਣੇ ਪੂਰੇ ਚਿਹਰੇ ਤੇ ਲੱਗਾ ਕੇ 15 ਮਿੰਟ ਰੱਖੋ ਅਤੇ ਬਾਅਦ ਵਿੱਚ ਪਾਣੀ ਨਾਲ ਧੋ ਲਿਓ। ਇਸ ਨੂੰ ਲਗਾਤਾਰ ਲਗਾਉਣ ਨਾਲ ਫਰਕ ਨਜ਼ਰ ਆਉਣ ਲਗੇਗਾ।
ਪਿਆਜ਼ ਕਰੇ ਕਾਲੇ ਦਾਗ, ਧੱਬੇ ਅਤੇ ਮੁਹਾਸੇ ਦੇ ਨਿਸ਼ਾਨਾਂ ਨੂੰ ਫਿੱਕਾ (Use of Onions to lighten acne marks)
ਪਿਆਜ਼ ਵਿੱਚ ਐਂਟੀ ਮਾਈਕਿੋਬੀਅਲ ਵਿਸ਼ੇਸ਼ਤਾ (anti microbial properties) ਹੁੰਦੀ ਹੈ ਜੋ ਕਿ ਕੀਟਾਣੂ ਨੂੰ ਪੈਦਾ ਨਹੀਂ ਹੋਣ ਦਿੰਦੀ ਅਤੇ ਮੁਹਾਸੇ ਕਰਨ ਵਾਲੇ ਬੈਕਟੀਰੀਆ (bacteria) ਨੂੰ ਖਤਮ ਕਰ ਦਿੰਦੇ ਹਨ ਜਿਸ ਨਾਲ ਕਾਲੇ ਦਾਗ ਧੱਬੇ ਵੀ ਗ਼ਾਇਬ ਹੋ ਜਾਂਦੇ ਹਨ। 1 ਪਿਆਜ਼ ਲੈ ਕੇ ਉਸ ਨੂੰ ਪੀਸ ਲਿਓ ਅਤੇ ਉਸ ਦਾ ਜੂਸ ਕੱਡ ਅਤੇ ਗੁਦਾ (pulp) ਅਲਗ ਕਰ ਲਿਓ। ਫਿਰ ਇਸ ਮਿਸ਼ਰਣ ਨੂੰ ਚਿਹਰੇ ਦੇ ਪ੍ਰਭਾਵਿਤ (affected) ਹਿਸੇ ਤੇ ਲਗਾਓ ਅਤੇ ਕੁਝ ਮਿੰਟ ਲਈ ਲੱਗਾ ਹੀ ਰਹਿਣ ਦਿਓ। ਥੋੜੀ ਦੇਰ ਬਾਅਦ ਇਸ ਨੂੰ ਸਾਫ਼ ਪਾਣੀ ਨਾਲ ਧੋ ਲੈਣਾ।
ਚੰਦਨ ਦੇ ਪੈਕ ਨਾਲ ਕਰੋ ਮੁਹਾਸੇ ਦੇ ਦਾਗ ਅਤੇ ਕਾਲੇ ਨਿਸ਼ਾਨ ਦੂਰ (Sandalwood for erasing pimple scars and dark spots)
ਇਸ ਘਰੇਲੂ ਨੁਸਖੇ ਨੂੰ ਕਰਨ ਲਈ 2 ਚਮਚ ਚੰਦਨ ਦੇ ਪਾਊਡਰ ਦੇ ਲੈ ਲਿਆ ਅਤੇ ਉਸ ਵਿੱਚ ਕੁਝ ਬੂੰਦਾਂ ਗੁਲਾਬ ਜਲ ਦੀ ਮਿਲਾ ਲਿਆ। ਇਸ ਪੈਕ ਨੂੰ ਪੂਟੇ ਚਿਹਰੇ ਤੇ ਚੰਗੀ ਤਰ੍ਹਾਂ ਲਗਾ ਲਿਓ। ਇਸ ਪੈਕ ਨੂੰ ਥੋੜਾ ਪਤਲਾ ਹੀ ਬਨਾਇਓ ਤਾਂ ਜੋ ਇਹ ਜਲਦੀ ਨਾ ਸੁਕੇ। ਪੂਰੀ ਤਰ੍ਹਾਂ ਸੁੱਕ ਜਾਣ ਤੋਂ ਬਾਦ ਇਸ ਨੂੰ ਸਾਫ਼ ਪਾਣੀ ਨਾਲ ਧੋ ਲਿਓ। ਇਹ ਪੈਕ ਲਗਾਉਣ ਨਾਲ ਚਿਹਰੇ ਨੂੰ ਠੰਡਕ ਮਿਲਦੀ ਹੈ ਅਤੇ ਦਲ, ਧੱਬੇ ਵੀ ਦੂਰ ਹੁੰਦੇ ਹਨ।
ਆਲੂ ਦਾ ਜੂਸ ਅਤੇ ਸ਼ਹਦ ਕਰੇ ਕਾਲੇ ਦਾਗ,ਧੱਬੇ ਅਤੇ ਮੁਹਾਸੇ ਦੇ ਨਿਸ਼ਾਨਾ ਨੂੰ ਖ਼ਤਮ (Use of Potato juice and honey reduces pimple marks and dark spots)
1 ਛੋਟਾ ਆਲੂ ਲੈ ਲਿਓ ਅਤੇ ਉਸ ਨੂੰ ਕਦੂਕਸ ਕਰ ਉਸ ਦਾ ਜੂਸ ਕੱਢ ਲਿਓ। ਇਸ ਜੂਸ ਵਿੱਚ ਥੋੜਾ ਸ਼ਹਦ ਵੀ ਮਿਲਾ ਲਿਓ ਅਤੇ ਇਸ ਮਿਸ਼ਰਣ ਨੂੰ ਕਾਲੇ ਨਿਸ਼ਾਨਾ ਉਤੇ ਜਾਂ ਫਿਰ ਪੂਰੇ ਚਿਹਰੇ ਤੇ ਚੰਗੀ ਤਰ੍ਹਾਂ ਲਗਾ ਲਿਓ। ਇਸ ਨੂੰ ਤਕਰੀਬਨ 15 ਮਿੰਟ ਤਕ ਰੱਖਣ ਤੋਂ ਬਾਅਦ ਚਿਹਰੇ ਨੂੰ ਪਾਣੀ ਨਾਲ ਧੋ ਲਿਓ। ਜੇਕਰ ਤੁਸੀਂ ਚਾਹੁੰਦੇ ਹੋ ਤਾਂ ਆਲੂ ਦੇ ਟੁਕੜੇ ਕੱਟ ਕੇ ਵੀ ਚਿਹਰੇ ਤੇ ਮੱਲ ਸਕਦੇ ਹੋ। ਮਲਣੇ ਤੋਂ ਬਾਅਦ 15 ਮਿੰਟ ਤਕ ਉਸ ਦੇ ਜੂਸ ਨੂੰ ਲਗਾ ਰਹਿਣ ਦਿਓ ਅਤੇ ਫਿਰ ਪਾਣੀ ਨਾਲ ਸਾਫ਼ ਕਰ ਲਿਓ। ਇਸ ਘਰੇਲੂ ਨੁਸਖੇ ਨਾਲ ਦਾਗ ਅਤੇ ਧੱਬੇ ਦੂਰ ਹੋ ਜਾਂਦੇ ਹਨ।
ਘਰ ਵਿੱਚ ਹੀ ਬਣਾਓ ਆਪਣੇ ਹੱਥਾਂ ਨਾਲ ਕਾਲੇ ਦਾਗ ਅਤੇ ਧੱਬੇ ਦੂਰ ਕਰਨ ਦਾ ਇਲਾਜ਼ (A handy homemade concoction to remove scars & dark spots from the skin)
ਘਰ ਦੀਆਂ ਚੀਜ਼ਾਂ ਦੀ ਵਰਤੋਂ ਕਰ ਤੁਸੀਂ ਆਪਣੇ ਆਪ ਵੀ ਕਾਲੇ ਦਾਗ, ਧੱਬੇ ਅਤੇ ਮੁਹਾਸੇ ਦੂਰ ਕਰਨ ਦਾ ਨੁਸਖਾ ਤਿਆਰ ਕਰ ਸਕਦੇ ਹੋ। ਇਸ ਨੂੰ ਬਣਾਉਣ ਲੈ 1 ਚਮਚ ਪਿਆਜ਼ ਦਾ ਜੂਸ (onion juce), 1 ਚਮਚ ਲਸਣ ਦਾ ਜੂਸ (garlic juce), ਅੱਧਾ (half) ਚਮਚ ਸਿਰਕਾ (vinegar) ਲੈ ਲਿਓ ਅਤੇ ਤਿੰਨਾਂ ਨੂੰ ਚੰਗੀ ਤਰ੍ਹਾਂ ਮਿਲਾ ਕੇ ਘੋਲ ਤਿਆਰ ਕਰ ਲਿਓ। ਇਸ ਘੋਲ ਨੂੰ ਕਾਲੇ ਦਾਗ ਅਤੇ ਨਿਸ਼ਾਨਾ ਉਤੇ ਲਗਾ ਕੇ ਥੋੜੀ ਦੇਰ ਹਲਕੀ ਉਂਗਲੀਆਂ ਨਾਲ ਮਲੋ। ਬਾਅਦ ਵਿੱਚ 20 ਮਿੰਟ ਲਈ ਰੱਖਣ ਤੋਂ ਬਾਦ ਠੰਡੇ ਬਰਫ਼ ਵਾਲੇ ਪਾਣੀ ਨਾਲ ਧੋ ਲਿਓ। ਇਸ ਮਿਸ਼ਰਣ ਦਾ ਲਗਾਤਾਰ ਇਸਤੇਮਾਲ ਕਰਨ ਨਾਲ ਕਾਲ ਦਾਗ ਅਤੇ ਧੱਬੇ ਬਿੱਲਕੁਲ ਠੀਕ ਹੋ ਜਾਂਦੇ ਹਨ। ਪਿਆਜ਼ ਦੇ ਵਿੱਚ ਵਿਟਾਮਿਨ (vitamin) ਅਤੇ ਸਲਫ਼ਰ (sulphur) ਮੌਜੂਦ ਹੁੰਦਾ ਹੈ। ਲਸਣ ਵਿੱਚ ਅਲਿਸਿਨ (allicin) ਹੁੰਦਾ ਹੈ ਜੋ ਕੇ ਐਂਟੀ- ਫੰਗਲ(anti fungal) ਅਤੇ ਐਂਟੀ -ਐਜਿਨਂਗ (anti ageing) ਗੁਣ ਨਾਲ ਭਰਪੂਰ ਹਨ ਅਤੇ ਚਮੜੀ ਨੂੰ ਠੰਡਕ ਵੀ ਦਿੰਦੇ ਹਨ।
ਨਿੰਬੂ ਦਾ ਜੂਸ ਕਰੇ ਕਾਲੇ ਧੱਬੇ ਅਤੇ ਨਿਸ਼ਾਨ ਦੂਰ (Lemon juice for erasing dark spots)
ਨਿੰਬੂ ਵਿੱਚ ਵਿਟਾਮਿਨ ਸੀ (vitamin C) ਅਤੇ ਅਸਟਰਿੰਜੇਂਟ (astringent) ਹੁੰਦੇ ਹਨ ਅਤੇ ਜੇਕਰ ਇਸ ਨੂੰ ਨਿੱਘੇ ਪਾਣੀ ਨਾਲ ਪੀਤਾ ਜਾਵੇ ਤਾਂ ਇਹ ਸ਼ਰੀਰ ਵਿਚੋਂ ਟੋਕਸਿੰਸ/ ਜ਼ਹਿਰੀਲੇ (toxins) ਪਦਾਰਥ ਵੀ ਖਤਮ ਕਰਦਾ ਹੈ। ਇਸ ਕਰਕੇ ਨਿੰਬੂ ਨੂੰ ਕਾਲੇ ਦਾਗ ਅਤੇ ਧੱਬੇ ਤੇ ਲਗਾਉਣ ਨਾਲ ਬਹੁਤ ਫਾਇਦਾ ਹੁੰਦਾ ਹੈ। ਇਸ ਨੂੰ ਲਗਾਉਣ ਲਈ 1 ਨਿੰਬੂ ਲੇ ਕੇ ਉਸ ਦਾ ਰਸ ਕੱਡ ਲਿਓ ਅਤੇ ਰੂੰ (cotton) ਦੇ ਨਾਲ ਕਾਲੇ ਧੱਬੇ ਅਤੇ ਦਾਗ ਤੇ ਲਗਾਓ। ਜੇਕਰ ਨਿੰਬੂ ਦੇ ਰਸ ਨੂੰ ਹਰ ਦੂਸਰੇ ਦਿਨ ਲਗਾਯਾ ਜਾਵੇ ਤਾਂ ਜਲਦੀ ਫਰਕ ਵਿੱਖਣਾ ਸ਼ੁਰੂ ਹੋ ਜਾਂਦਾ ਹੈ।
ਖੀਰਾ ਅਤੇ ਦੁੱਧ ਕਰੇ ਕਾਲੇ ਨਿਸ਼ਾਨਾ ਦਾ ਇਲਾਜ਼ (Cucumber & milk for treating dark marks)
ਇਸ ਘਰੇਲੂ ਨੁਸਖੇ ਨੂੰ ਕਰਨ ਲਈ ਕੁਝ ਖੀਰੇ ਲੈ ਕੇ ਉਸ ਨੂੰ ਕਦੂਕਸ ਕਰ ਲਿਓ। ਫਿਰ ਉਸ ਵਿੱਚ ਥੋੜਾ ਦੁੱਧ ਅਤੇ ਨਿੰਬੂ ਮਿਲਾ ਲਿਓ। ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਲਾ ਕੇ ਪੇਸਟ ਜਿਹਾ ਬਣਾ ਲਿਓ। ਇਸ ਪੇਸਟ ਨੂੰ ਕਾਲੇ ਦਾਗ ਅਤੇ ਧੱਬੇ ਉਤੇ ਲਗਾ ਕੇ 10 ਮਿੰਟ ਤੱਕ ਰੱਖੋ ਅਤੇ ਬਾਅਦ ਵਿੱਚ ਪਾਣੀ ਨਾਲ ਧੋ ਲੈਣਾ।
ਪਪੀਤਾ ਕਰੇ ਕਾਲੇ ਦਾਗ ਅਤੇ ਧੱਬੇ ਦੂਰ (Papaya a sure shot remedy for dark spots)
ਪਪੀਤੇ ਵਿੱਚ ਅਜਿਹੇ ਪਾਚਕ ਤੱਤਵ (enzymes) ਹੁੰਦੇ ਹਨ ਜੋ ਕਿ ਕਾਲੇ ਦਾਗ ਅਤੇ ਧੱਬੇ ਨੂੰ ਫਿੱਕਾ ਕਰਨ ਵਿੱਚ ਬਹੁਤ ਅਸਰਦਾਰ ਹੈ। ਪੱਕੇ ਪਪੀਤੇ ਦਾ ਗੁਦਾ (pulp) ਲੈ ਕੇ ਪੂਰੇ ਚਿਹਰੇ ਤੇ ਲਗਾਓ ਅਤੇ 15 ਮਿੰਟ ਲਈ ਲਗਾ ਹੀ ਰਹਿਣ ਦਿਓ। ਬਾਅਦ ਵਿੱਚ ਪਾਣੀ ਨਾਲ ਧੋ ਲੈਣਾ। ਪਪੀਤੇ ਨੂੰ ਲਗਾਉਣ ਨਾਲ ਦਾਗ ਦੀ ਸਮੱਸਿਆ ਪੂਰੀ ਤਰ੍ਹਾਂ ਦੂਰ ਹੋ ਜਾਵੇਗੀ।
ਲੱਸੀ ਕਰੇ ਦਾਗ ਅਤੇ ਧੱਬੇ ਨੂੰ ਫਿੱਕਾ (Use Of Buttermilk for fading marks and spots)
ਲੱਸੀ ਵਿੱਚ ਲੈਕਟਿਕ ਐਸਿਡ (lactic acid) ਹੁੰਦਾ ਹੈ ਜੋ ਕੇ ਅਲਫ਼ਾ ਹਾਈਡ੍ਰੋਕਸੀਲ ਐਸਿਡ (alpha hydroxyl acid) ਦਾ ਬਣਿਆ ਹੁੰਦਾ ਹੈ। ਕਿਉਂਕਿ ਇਹ ਇਕ ਕੁਦਰਤੀ (natural) ਪਾਉਣ ਵਾਲਾ ਐਸਿਡ ਹੈ, ਇਸ ਕਰਕੇ ਚਮੜੀ ਲਈ ਬਹੁਤ ਫਾਇਦਾ ਕਰਦਾ ਹੈ। ਲੱਸੀ ਵਾਧੂ ਦਾ ਤੇਲ ਅਤੇ ਗੰਦਗੀ ਨੂੰ ਸਾਫ਼ ਕਰਦਾ ਹੈ ਤੇ ਨਾਲ ਹੀ ਮਾਰੇ ਹੋਏ ਸੈੱਲ (dead cells) ਵੀ ਲਾਹੁੰਦਾ ਹੈ ਜਿਸ ਨਾਲ ਚਿਹਰਾ ਸਾਫ਼ ਅਤੇ ਰੌਣਕ ਨਾਲ ਭਰਿਆ ਦਿੱਸਦਾ ਹੈ। ਇਸ ਨੁਸਖੇ ਨੂੰ ਕਰਨ ਲਈ 1 ਕਟੋਰੇ (bowl) ਵਿੱਚ ਲੱਸੀ ਲੈ ਲਿਓ ਅਤੇ ਰੂੰ (cotton) ਦੇ ਨਾਲ ਆਪਣੇ ਪੂਰੇ ਚਿਹਰੇ ਤੇ ਲਗਾ ਲਿਓ। ਜੇਕਰ ਤੁਸੀਂ ਚਾਹੁੰਦੇ ਹੋ ਤਾਂ ਲੱਸੀ ਵਿੱਚ ਨਿੰਬੂ ਨੂੰ ਬਰਾਬਰ ਮਾਤਰਾ ਵਿੱਚ ਲੈ ਕੇ ਮਿਲਾ ਲਿਓ ਅਤੇ ਪੂਰੇ ਚਿਹਰੇ ਤੇ ਫੇਸ ਪੈਕ ਵਾਂਗ ਲਗਾਇਓ।
ਚਿਹਰੇ ਦੇ ਦਾਗ ਅਤੇ ਧੱਬੇ ਨੂੰ ਦੂਰ ਕਰੇ ਵਿਟਾਮਿਨ ਈ ਤੇਲ (Vitamin E oil for skin marks and spots)
ਵਿਟਾਮਿਨ ਈ (vitamin E) ਯੁਕਤ ਤੇਲ ਜ਼ਖਮਾਂ ਨੂੰ ਠੀਕ ਕਰਨ ਲੈ ਬਹੁਤ ਅਸਰਦਾਰ ਹੈ ਕਿਉਂਕਿ ਇਸ ਵਿੱਚ ਐਂਟੀ ਓਕਸੀਡੈਂਟਸ (anti oxidants) ਹੁੰਦਾ ਹੈ। ਇਸ ਨੂੰ ਲਾਉਣ ਲਈ ਵਿਟਾਮਿਨ ਈ ਤੇ ਤੇਲ ਵਿੱਚ ਥੋੜਾ ਜਿਹਾ ਕੇਵੜੇ (castor oil) ਦਾ ਤੇਲ ਵੀ ਮਿਲਾ ਲਿਓ। ਇਨ੍ਹਾਂ ਨੂੰ ਕਾਲੇ ਧੱਬੇ ਅਤੇ ਨਿਸ਼ਾਨਾ ਉਤੇ ਲੱਗਾ ਕੇ 20 ਮਿੰਟ ਲਈ ਰੱਖ ਛਡਿਓ ਅਤੇ ਬਾਅਦ ਵਿੱਚ ਪਾਣੀ ਨਾਲ ਜਾਂ ਗਿਲ਼ੇ ਰੂੰ (moist cotton) ਨਾਲ ਪੂੰਝ ਲਿਓ।
ਓਟਸ ਕਰੇ ਕਾਲੇ ਦਾਗ, ਧੱਬੇ ਅਤੇ ਮੁਹਾਸੇ ਦੇ ਨਿਸ਼ਾਨ ਦਾ ਇਲਾਜ਼ (Oats for treating those black spots)
ਓਟਸ ਸਿਰਫ ਇਕ ਸੇਹਤਮੰਦ ਖਾਣਾ ਹੀ ਨਹੀਂ ਹੈ ਬਲਕਿ ਇਹ ਇਕ ਦਵਾਈ ਵਾਂਗ ਚਿਹਰੇ ਦੇ ਕਾਲੇ ਦਾਗ, ਧੱਬੇ ਅਤੇ ਮੁਹਾਸੇ ਦੇ ਨਿਸ਼ਾਨਾ ਦਾ ਵੀ ਇਲਾਜ਼ ਕਰਦਾ ਹੈ। ਤੁਸੀਂ ਓਟਸ ਦਾ ਫੇਸ ਮਾਸਕ (face mask) ਬਣਾ ਕੇ ਲਗਾਤਾਰ ਲਗਾ ਸਕਦੇ ਹੋ ਅਤੇ ਚਿਹਰੇ ਦੇ ਦਾਗ ਅਤੇ ਧੱਬੇ ਤੋਂ ਛੁਟਕਾਰਾ ਪਾ ਸਕਦੇ ਹੋ। ਇਸ ਦਾ ਪੈਕ ਬਣਾਉਣ ਲਈ ਓਟਸ ਲੈ ਕੇ ਉਸ ਵਿੱਚ ਥੋੜਾ ਨਿੰਬੂ ਦਾ ਜੂਸ ਮਿਲਾ ਲਿਓ। ਇਸ ਪੇਸਟ ਨੂੰ ਕਾਲੇ ਨਿਸ਼ਾਨਾ ਉਤੇ ਲਗਾ ਕ ਹਲਕੇ ਹੱਥਾਂ ਨਾਲ ਮਾਲਿਸ਼ ਕਰੋ ਅਤੇ ਥੋੜੀ ਦੇਰ ਰੱਖਣ ਤੋਂ ਬਾਅਦ ਨਿੱਘੇ ਪਾਣੀ (luke warm water) ਨਾਲ ਧੋ ਲਿਓ। ਇਸ ਪੈਕ ਨੂੰ ਹਫਤੇ ਵਿੱਚ 2 ਬਾਰ ਲਗਾਉਣ ਨਾਲ ਫਰਕ ਨਜ਼ਰ ਆਉਣ ਲਗੇਗਾ।
ਦਾਗ ਅਤੇ ਧੱਬੇ ਨੂੰ ਦੂਰ ਕਰਨ ਲਈ ਪੀਓ ਜਿਆਦਾ ਪਾਣੀ (Drink lots of water to fade the dark spots quickly)
ਜਿਆਦਾ ਮਾਤਰਾ ਵਿੱਚ ਪਾਣੀ ਪੀਣ ਨਾਲ ਚਿਹਰੇ ਦੇ ਕਾਲੇ ਦਾਗ, ਧੱਬੇ ਅਤੇ ਮੁਹਾਸੇ ਦੇ ਨਿਸ਼ਾਨ ਗਾਇਬ ਹੋ ਜਾਂਦੇ ਹਨ। ਦਿਨ ਵਿੱਚ ਘੱਟ ਤੋਂ ਘੱਟ 6-8 ਗਲਾਸ ਪਾਣੀ ਦੇ ਜ਼ਰੂਰ ਪੀਣੇ ਚਾਹੀਦੇ ਹਨ। ਪਾਣੀ ਸ਼ਰੀਰ ਵਿਚੋਂ ਜ਼ਹਿਰੀਲੇ ਪਦਾਰਥਾਂ (toxins) ਨੂੰ ਬਾਹਰ ਕਢਦਾ ਹੈ ਅਤੇ ਚਮੜੀ ਵਿੱਚ ਪਾਣੀ ਦੀ ਕਮੀ ਨਹੀਂ ਹੋਣਾ ਦਿੰਦਾ। ਇਸ ਕਰਕੇ ਚਮੜੀ ਦੇ ਨਵੇਂ ਸੈੱਲਜ਼ (new cells) ਬਣਦੇ ਰਹਿੰਦੇ ਹਨ ਅਤੇ ਚਿਹਰੇ ਦੇ ਦਾਗ ਦੂਰ ਹੋ ਕੇ ਚਿਹਰੇ ਵਿੱਚ ਚਮਕ ਆ ਜਾਂਦੀ ਹੈ।
ਕੱਚੇ ਦੁੱਧ ਦੇ ਨਾਲ ਕਰੋ ਦਾਗ, ਧੱਬੇ ਨੂੰ ਫਿੱਕਾ (Apply Raw milk to lighten dark spots)
ਕੱਚੇ ਦੁੱਧ ਨਾਲ ਚਿਹਰੇ ਦੇ ਦਾਗ ਅਤੇ ਧੱਬੇ ਫਿਕੇ ਹੋ ਕੇ ਗਾਇਬ ਹੋ ਜਾਂਦੇ ਹਨ। ਦੁੱਧ ਵਿੱਚ ਲੈਕਟਿਕ ਐਸਿਡ (lactic acid) ਹੁੰਦਾ ਹੈ ਜੋ ਕੇ ਚਿਹਰੇ ਨੂੰ ਠੰਡਕ ਅਤੇ ਆਰਾਮ ਦਿੰਦਾ ਹੈ। ਪੂਰੇ ਚਿਹਰੇ ਉਤੇ ਰੂੰ (cotton) ਦੀ ਮਦਦ ਨਾਲ ਠੰਡੇ ਅਤੇ ਕੱਚੇ ਦੁੱਧ ਨੂੰ ਲਗਾਓ। ਦੁੱਧ ਨੂੰ 15 ਮਿੰਟ ਤੱਕ ਲਗਾ ਰਹਿਣ ਦਿਓ ਅਤੇ ਫਿਰ ਨਿੱਘੇ (warm) ਪਾਣੀ ਨਾਲ ਧੋ ਲਿਓ। ਇਸ ਨੁਸਖੇ ਨੂੰ ਹਰ ਰੋਜ਼ ਸਵੇਰੇ ਕਰਨ ਨਾਲ ਵਧੀਆ ਨਤੀਜਾ ਦੇਖਣ ਨੂੰ ਮਿਲੇਗਾ।
ਦੁੱਧ ਅਤੇ ਕੇਸਰ ਕਰੇ ਕਾਲੇ ਦਾਗ ਅਤੇ ਨਿਸ਼ਾਨ ਦਾ ਇਲਾਜ਼ (Milk and Kesar to treat dark spots and scars and lighten them)
ਥੋੜਾ ਜਿਹਾ ਕੇਸਰ (kesar/saffron) ਲੈ ਕੇ ਉਸ ਨੂੰ 2 ਚਮਚ ਕੱਚੇ ਦੁੱਧ ਵਿੱਚ ਭਿਓ ਕੇ ਰਾਤ ਲਈ ਰਖਿਓ। ਇਸ ਨੂੰ ਫਰਿੱਜ (fridge) ਵਿੱਚ ਰਖਿਓ ਤਾਂ ਜੋ ਦੁੱਧ ਬਾਹਰ ਰੱਖਿਆ ਖਰਾਬ ਨਾ ਹੋ ਜਾਵੇ। ਸਵੇਰੇ ਦੁੱਧ ਅਤੇ ਕੇਸਰ, ਦੋਹਾਂ ਨੂੰ ਚੰਗੀ ਤਰ੍ਹਾਂ ਮਿਲਾ ਲਿਓ ਅਤੇ ਪੂਰੇ ਚਿਹਰੇ ਤੇ ਲਗਾ ਲਿਓ,ਖਾਸ ਕਰ ਕੇ ਕਾਲੇ ਦਾਗ ਅਤੇ ਨਿਸ਼ਾਨ ਉਤੇ। ਥੋੜੀ ਦੇਰ ਰੱਖਣ ਤੋਂ ਬਾਅਦਪਾਣੀ ਦੇ ਨਾਲ ਧੋ ਲਿਓ। ਇਸ ਘਰੇਲੂ ਨੁਸਖੇ ਨੂੰ ਹਰ ਰੋਜ਼ ਕਰਨ ਨਾਲ 1 ਹਫਤੇ ਵਿੱਚ ਹੀ ਤੁਹਾਨੂੰ ਫਰਕ ਨਜ਼ਰ ਆਉਣ ਲਗੇਗਾ।
ਮੁਲਤਾਨੀ ਮਿੱਟੀ ਅਤੇ ਨਿੰਬੂ ਦੇ ਜੂਸ ਨਾਲ ਕਰੋ ਦਾਗ, ਧੱਬੇ ਨੂੰ ਠੀਕ (Fuller’s earth with lemon juice for lightening skin spots and marks)
ਮੁਲਤਾਨੀ ਮਿੱਟੀ ਦੇ ਵਿੱਚ ਕਈ ਕੁਦਰਤੀ ਖਣਿਜ (minerals) ਮੌਜੂਦ ਹੁੰਦੇ ਹਨ ਜਿਨ੍ਹਾਂ ਵਿੱਚ ਚਿਹਰੇ ਦੇ ਰੰਗ ਨੂੰ ਹਲਕਾ ਅਤੇ ਦਾਗ, ਦੰਬੇ ਨੂੰ ਠੀਕ ਕਰਨ ਦੇ ਗੁਣ ਹੁੰਦੇ ਹਨ। ਮੁਲਤਾਨੀ ਮਿੱਟੀ ਦੇ ਵਿੱਚ ਥੋੜਾ ਜਿਹਾ ਪਾਣੀ ਮਿਲਾ ਕੇ ਪੇਸਟ ਬਣਾ ਲਿਓ। ਇਸ ਪੇਸਟ ਵਿੱਚ ਕੁਝ ਬੂੰਦਾਂ ਨਿੰਬੂ ਦੇ ਜੂਸ ਦੀਆਂ ਵੀ ਮਿਲਾ ਲਿਓ। ਇਸ ਪੇਸਟ ਨੂੰ ਦਾਗ, ਧੱਬੇ ਉਤੇ ਲਗਾ ਕੇ ਸੁੱਕਣ ਦਿਓ। ਜੇਕਰ ਤੁਸੀਂ ਇਸ ਪੈਕ ਨੂੰ ਪੂਰੇ ਚਿਹਰੇ ਤੇ ਲਗਾ ਰਹੇ ਹੋ ਤਾਂ ਇਸ ਨੂੰ ਪੂਰਾ ਸੁੱਕਣ ਤੋਂ ਪਹਿਲਾ ਹੀ ਪਾਣੀ ਨਾਲ ਧੋ ਲਿਓ।
ਅੰਗੂਰ ਅਤੇ ਸੇਬ ਨਾਲ ਕਰੋ ਦਾਗ,ਧੱਬੇ ਨੂੰ ਦੂਰ (Grapes and apple for facial spot reduction)
ਅੰਗੂਰਾਂ ਅਤੇ ਸੇਬਾਂ ਵਿੱਚ ਬਹੁਤ ਸਾਰੇ ਵਿਟਾਮਿਨ (vitamins) ਅਤੇ ਐਸਿਡ (natural acids) ਹੁੰਦੇ ਹਨ ਜੋ ਕਿ ਚਮੜੀ ਨੂੰ ਨਿਖਾਰਦਾ ਹੈ ਅਤੇ ਮੈਲਾਨਿਨ (melanin) ਨੂੰ ਘਟਾਉਂਦਾ ਹੈ। ਇਕ ਛੋਟਾ ਟੁਕੜਾ ਸੇਬ ਦਾ ਲੈ ਕੇ ਅੱਛੀ ਤਰਾਂ ਮਸਲ ਲਿਓ। ਇਸ ਵਿੱਚ 2 ਛਿਲਕੇ ਸਮੇਤ ਅੰਗੂਰ ਵੀ ਮਸਲ ਕੇ ਮਿਲਾ ਲਿਓ ਅਤੇ ਪੈਕ ਤਿਆਰ ਕਰੋ। ਇਸ ਪੈਕ ਨੂੰ ਪੁਰੇ ਚਿਹਰੇ ਤੇ,ਖਾਸ ਕਰ ਕੇ ਦਾਗ ਅਤੇ ਨਿਸ਼ਾਨਾ ਉਤੇ ਲਗਾਓ ਅਤੇ ਹਲਕੇ ਹਲਕੇ ਮਾਲਿਸ਼ ਕਰਿਓ। ਇਸ ਨੂੰ ਲੱਗਭੱਗ 10 ਮਿੰਟ ਤਕ ਰੱਖਣ ਤੋਂ ਬਾਅਦ ਪਾਣੀ ਨਾਲ ਧੋ ਲਿਓ। ਰੋਜ਼ ਇਸ ਪੈਕ ਨੂੰ ਲਗਾਉਣ ਨਾਲ 1 ਮਹੀਨੇ ਵਿੱਚ ਹੀ ਫਰਕ ਨਜ਼ਰ ਆਵੇਗਾ।
ਕਾਲੇ ਧੱਬੇ,ਦਾਗ ਅਤੇ ਮੁਹਾਸੇ ਦੇ ਨਿਸ਼ਾਨ ਨੂੰ ਠੀਕ ਕਰਨ ਲਈ ਵਰਤਣ ਵਾਲੇ ਘਰੇਲੂ ਨੁਸਖੇ ਲਈ ਕੁਝ ਸੁਝਾਓ (Some tips for using home remedies to treat marks and spots on the skin)
ਕੋਈ ਵੀ ਨਿਸ਼ਾਨ,ਦਾਗ ਜਿਨ ਧੱਬਾ ਆਸਾਨੀ ਦੇ ਨਾਲ ਠੀਕ ਕੀਤਾ ਜਾ ਸਕਦਾ ਹੈ ਪਰ ਇਹ ਧਿਆਨ ਵਿਚ ਰੱਖਣਾ ਚਾਹੀਦਾ ਕੇ ਇਲਾਜ਼ ਸ਼ੁਰੂਆਤ ਵਿਚ ਹੀ ਹੋਣਾ ਚਾਹੀਦਾ। ਜਲਦੀ ਇਲਾਜ਼ ਕਰਨ ਨਾਲ ਅਸਰ ਜਲਦੀ ਦਿਖਣਾ ਸ਼ੁਰੂ ਹੁੰਦਾ ਹੈ ਅਤੇ ਦਾਗ ਜਾਉਂਣ ਨੂੰ ਜਿਆਦਾ ਦੇਰ ਨੀ ਲਗਦੀ। ਜੇਕਰ ਤੁਹਾਡੇ ਚਿਹਰੇ ਤੇ ਮੁਹਾਸੇ ਦੇ ਨਿਸ਼ਾਨ ਤਾਜ਼ੇ ਹੀ ਹਾਂ ਜਾਣ ਮੁਹਾਸੇ ਸੁੱਕਣੇ ਸ਼ੁਰੂ ਹੋ ਗਏ ਹਨ ਤਾਂ ਤੁਸੀਂ ਕਿਸੇ ਵੀ 1 ਘਰੇਲੂ ਨੁਸਖੇ ਨੂੰ ਕਰਨਾ ਸ਼ੁਰੂ ਕਰ ਦਿਓ। ਇਸ ਨਾਲ ਤੁਹਾਨੂੰ 1 ਹਫਤੇ ਵਿਚ ਹੀ ਫਰਕ ਨਜ਼ਰ ਆਉਣ ਲਗੇਗਾ।
ਘਰੇਲੂ ਨੁਸਖੇ ਜਿਵੇਂ ਚੰਨਣ,ਹਲਦੀ, ਮੁਲਠੀ ਆਦਿ ਵੀ ਪੁਰਾਣੇ ਅਤੇ ਗੂੜ੍ਹੇ ਦਾਗ ਅਤੇ ਧੱਬੇ ਨੂੰ ਠੀਕ ਕਰਨ ਵਿੱਚ ਕਾਫੀ ਅਸਰਦਾਰ ਹਨ। ਪਰ ਇਹ ਨੁਸਖੇ ਕਈ ਮਹੀਨੇ ਲੈ ਲੈਂਦੇ ਹਨ ਦਾਗ ਉਤੇ ਅਸਰ ਦਿਖਾਉਣ ਵਿੱਚ ਭਾਂਵੇ ਇਸ ਨੂੰ ਰੋਜ਼ ਲਗਾਓ।
ਘਰੇਲੂ ਨੁਸਖੇ ਦਾ ਅਸਰ ਤੁਹਾਡੀ ਚਮੜੀ ਦੀ ਕਿਸਮ (skin type) ਅਤੇ ਤੁਹਾਡੀ ਉਮਰ (age factor) ਉਤੇ ਨਿਰਭਰ (depend) ਕਰਦਾ ਹੈ। ਉਮਰ ਦੇ ਨਾਲ ਨਾਲ ਚਮੜੀ ਦੇ ਵਿੱਚ ਨਵੇਂ ਸੈੱਲਜ਼ (new cells) ਬਣਾਉਣ ਦੀ ਤਾਕਤ ਘੱਟ ਜਾਂਦੀ ਹੈ ਜਿਸ ਕਰਕੇ ਘਰੇਲੂ ਨੁਸਖੇ ਵੀ ਕਾਲੇ ਦਾਗ, ਧੱਬੇ ਨੂੰ ਹਲਕਾ (lighten) ਕਰਨ ਵਿੱਚ ਜਿਆਦਾ ਸਮਾਂ ਲੈ ਲੈਂਦੇ ਹਨ। ਛੋਟੀ ਉਮਰ ਦੇ ਲੋਕਾਂ ਵਿਚ ਇਹ ਨੁਸਖੇ ਜਿਆਦਾ ਜਲਦੀ ਅਸਰ ਕਰਦੇ ਹਨ ਕਿਉਂਕਿ ਉਨ੍ਹਾਂ ਦੀ ਚਮੜੀ ਦੇ ਵਿੱਚ ਨਵੇਂ ਸੈੱਲ ਬਣਾਉਣ ਦਾ ਵਿਕਾਸ ਦਰ ਤੇਜ਼ ਹੁੰਦਾ ਹੈ।
ਘਰੇਲੂ ਨੁਸਖੇ ਹਰ ਤਰਾਂ ਦੇ ਦਾਗ, ਧੱਬੇ ਅਤੇ ਮੁਹਾਸੇ ਦੇ ਨਿਸ਼ਾਨ ਠੀਕ ਤਾਂ ਕਰਦੇ ਹਨ ਪਰ ਇੰਨਾ ਨੂੰ ਨਿਯਮ ਅਨੁਸਾਰ ਰੋਜ਼ ਲਗਾਉਣਾ ਚਾਹੀਦਾ ਹੈ ਅਤੇ ਜਿਸ ਵਿਧਿ (prescribed way) ਨਾਲ ਲਗਾਉਣਾ ਦਸਿਆ ਗਿਆ ਹੈ ਉਸੀ ਤਰੀਕੇ ਨਾਲ ਲਗਾਓ। ਇਸ ਨਾਲ ਲੰਬੇ ਸਮੇਂ ਤਕ ਅਸਰ ਰਹਿੰਦਾ ਹੈ।
ਘਰ ਦੇ ਨੁਸਖੇ ਅਸਰਦਾਰ ਹੋਣ ਦੇ ਨਾਲ ਨਾਲ ਚਮੜੀ ਨੂੰ ਨੁਕਸਾਨ ਵੀ ਨਹੀਂ ਪਹੁੰਚਾਉਂਦੇ। ਇਹ ਨੁਸਖੇ ਬਾਜ਼ਾਰ ਵਿੱਚ ਮਿਲਦੇ ਕਰੀਮ (cream) ਅਤੇ ਲੋਸ਼ਨ (lotion) ਆਦਿ ਨਾਲੋਂ ਸਸਤੇ ਵੀ ਪੈਂਦੇ ਹਨ।
ਜੇਕਰ ਤੁਸੀਂ ਚੀਰੇ ਦੇ ਦਾਗ, ਧੱਬੇ, ਮੁਹਾਸੇ ਦੇ ਨਿਸ਼ਾਨ ਅਤੇ ਛਾਈਆਂ (pigmentation) ਦਾ ਇਲਾਜ਼ ਘਰ ਦੇ ਨੁਸਖੇ ਨਾਲ ਕਰਨਾ ਚਾਹੁੰਦੇ ਹੋ ਤਾਂ ਇਨ੍ਹਾਂ ਨੁਸਖਿਆਂ ਨੂੰ ਉਸੀ ਵੇਲੇ (freshly prepared) ਬਣਾ ਕੇ ਇਸਤੇਮਾਲ ਕਰਿਓ ਕਿਉਂਕਿ ਤਾਜ਼ੇ ਬਣੇ ਹੋਏ ਨੁਸਖੇ ਅੱਛੀ ਤਰਾਂ ਅਤੇ ਜਲਦੀ ਅਸਰ ਦਿਖਾਉਂਦੇ ਹਨ। ਕੁਝ ਘਰੇਲੂ ਨੁਸਖੇ ਜਿਵੇਂ ਮੁਲਾਠੀ ਦਾ ਇਸਤੇਮਾਲ ਕਰਨ ਨਾਲ ਚਮੜੀ ਦੀ ਸੰਵੇਦਨਸ਼ੀਲਤਾ (sensitivity) ਵੱਧ ਜਾਂਦੀ ਹੈ। ਇਸ ਕਰਕੇ ਧਿਆਨ ਰਹੇ ਕੇ ਇਨ੍ਹਾਂ ਘਰ ਦੇ ਨੁਸਖੇ ਕਰਨ ਤੋਂ ਇਲਾਵਾ, ਜਦ ਵੀ ਘਰ ਤੋਂ ਬਾਹਰ ਜਾਓ ਤਾਂ ਸੁਨਸਕ੍ਰੀਨ (sunscreen lotion) ਜ਼ਰੂਰ ਲਗਾਓ।

Comments
Post a Comment