ਇਕ ਹਫਤੇ ਵਿਚ ਕੁਦਰਤੀ ਤਰੀਕੇ ਨਾਲ ਪਾਓ ਗੱਲਾਂ ਉਤੇ ਚਰਬੀ / ਫੁਲੇ ਹੋਏ ਗੱਲ ਪਾਉਣ ਲਈ ਕੁਝ ਘਰੇਲੂ ਨੁਸਖੇ
ਫੁਲੇ ਹੋਏ ਗੱਲਾਂ (chubby cheeks) ਨਾਲ ਚਿਹਰੇ ਭਰਿਆ ਅਤੇ ਸੋਹਣਾ ਲਗਦਾ ਹੈ ਅਤੇ ਇਸ ਨਾਲ ਵਿਅਕਤੀ ਆਕਰਸ਼ਕ ਲਗਦਾ ਹੈ। ਜੇਕਰ ਤੁਹਾਡੇ ਚਿਹਰੇ ਦਾ ਮਾਸ (sagging skin) ਲਟਕੀ ਹੋਈ ਆ ਤਾਂ ਉਨ੍ਹਾਂ ਨੂੰ ਠੀਕ ਕਰਨ ਦਾ ਇਕੋ ਤਰੀਕਾ ਹੈ ਕਿ ਕੁਦਰਤੀ ਤਰੀਕੇ ਨਾਲ ਗੱਲ ਫੁਲ ਜਾਣ। ਮੋਟੇ ਗੱਲਾਂ ਨਾਲ ਚਿਹਰਾ ਜਵਾਨ (young) ਦਿਖਣ ਲਗਦਾ ਹੈ। ਘਟ ਉਮਰ ਦੇ ਲੋਕਾਂ ਵਿਚ ਚਿਹਰਾ ਮੋਟਾ ਅਤੇ ਫੁਲਿਆ ਹੁੰਦਾ ਹੈ ਕਿਉਂਕਿ ਚਮੜੀ ਦੇ ਨਿਚਲੀ ਪਰਤਾਂ (subcutaneous layer) ਵਿਚ ਚਰਬੀ (fat) ਹੁੰਦੀ ਹੈ। ਉਮਰ ਵੱਧਣ ਨਾਲ ਇਹ ਚਰਬੀ ਘੱਟਣੀ ਸ਼ੁਰੂ ਹੋ ਜਾਂਦੀ ਹੈ ਜਿਸ ਨਾਲ ਚਿਹਰੇ ਉਤੇ ਬੁਢਾਪਾ (old age) ਨਜ਼ਰ ਆਉਣ ਲਗਦਾ ਹੈ। ਜੇਕਰ ਤੁਸੀਂ ਆਪਣੇ ਗੱਲਾਂ ਨੂੰ ਮੋਟੇ ਅਤੇ ਫੁਲੇ ਹੋਏ ਕਰਨਾ ਚਾਹੁੰਦੇ ਹੋ ਇਸ ਦਾ ਮਤਲਬ ਇਹ ਨੀ ਹੈ ਕੇ ਤੁਸੀਂ ਆਪਣੇ ਸ਼ਰੀਰ ਤੇ ਵੀ ਚਰਬੀ ਵਧਾ ਲੋ ਅਤੇ ਵਜ਼ਨ ਵਧਾ ਲੋ। ਤੁਸੀਂ ਸਹੀਂ ਖਾਣ ਪੀਣ ਦੇ ਨਾਲ ਸਿਰਫ ਆਪਣੀ ਗੱਲਾਂ ਉਤੇ ਚਰਬੀ ਵਧਾ ਸਕਦੇ ਹੋ। ਜੇਕਰ ਤੁਸੀਂ ਆਪਣੇ ਚਿਹਰੇ ਨੂੰ ਹੋਰ ਵੀ ਖੂਬਸੂਰਤ ਦਿਖਾਉਣਾ ਚਾਹੁੰਦੇ ਹੋ ਤਾਂ ਫੁਲੇ ਹੋਏ ਗੱਲ ਸਬ ਤੋਂ ਆਸਾਨ ਤਰੀਕਾ ਹੈ। ਪਰ ਇਸ ਲਈ ਤੁਹਾਨੂੰ ਕਿਸੇ ਫੇਸ਼ੀਅਲ ਫਿਲਰ ( facial filler/ knife) ਦੀ ਜਾਂ ਹੋਰ ਕਿਸੇ ਤਰ੍ਹਾਂ ਦੇ ਪ੍ਰਯੋਗ ਕਰਨ ਦੀ ਜ਼ਰੂਰਤ ਨਹੀਂ ਹੈ। ਇਸ ਨੂੰ ਤੁਸੀਂ ਬਹੁਤ ਆਸਾਨੀ ਨਾਲ 1 ਹਫਤੇ ਵਿਚ ਹੀ ਕੁਦਰਤੀ ਤਰੀਕੇ ਨਾਲ ਪਾ ਸਕਦੇ ਹੋ।
ਕੁਦਰਤੀ ਤਰੀਕੇ ਨਾਲ ਫੁਲੇ ਹੋਏ ਗੱਲ ਪਾਉਣ ਲਈ ਘਰ ਦੇ ਨੁਸਖੇ ਕਰਨ ਦੇ ਨਾਲ ਨਾਲ ਇਹ ਗੱਲ ਵੀ ਧਿਆਨ ਵਿਚ ਰਖਿਓ ਕਿ ਕਾਰਬੋਹਾਈਡਰੇਟ (carbohydrates) ਭਰਪੂਰ ਖਾਣਾ ਅਤੇ ਸਹੀਂ ਮਾਤਰਾ ਵਿਚ ਪੋਸ਼ਟਿਕ ਆਹਾਰ (essential nutrients) ਨਾਲ ਤੁਸੀਂ ਆਸਾਨੀ ਨਾਲ ਤੰਦਰੁਸਤ ਚਮੜੀ (healthy skin) ਅਤੇ ਫੁਲੇ ਹੋਏ ਗੱਲ ਪਾ ਸਕਦੇ ਹੋ। ਇਹ ਚੀਜ਼ਾਂ ਬਹੁਤ ਜ਼ਰੂਰੀ ਹਨ ਜਿਸ ਨਾਲ ਬਹੁਤ ਘਟ ਸਮੇ ਵਿਚ ਤੁਸੀਂ ਫੁਲੇ ਹੋਏ ਗੱਲ ਪਾ ਸਕਦੇ ਹੋ। ਆਪਣੇ ਖਾਣੇ ਵਿਚ ਚਾਵਲ (rice), ਬਰੈੱਡ (bread) ਅਤੇ ਹਰੇ ਪਤੇ ਵਾਲੀ ਸਬਜ਼ੀ (green leafy vegetables) ਜ਼ਰੂਰ ਸ਼ਾਮਿਲ ਕਰੋ। ਫ਼ਲ (fruits) ਅਤੇ ਰੇਸ਼ੇ ਵਾਲਾ ਆਹਾਰ (dietary fibres) ਹਰ ਰੋਜ਼ ਖਾਓ ਅਤੇ ਸਿਗਰੇਟ (cigrette) ਪੀਨਾ ਬੰਦ ਕਰਨਾ ਹੋਵੇਗਾ। ਨਿਯਮਿਤ ਕਸਰਤ (regular exercise) ਕਰਨਾ ਅਤੇ ਜਿਆਦਾ ਮਾਤਰਾ ਵਿਚ ਪਾਣੀ ਪੀਣ ਨਾਲ ਸ਼ਰੀਰ ਦੀ ਗੰਦਗੀ ਅਤੇ ਜ਼ਹਿਰੀਲੇ ਤੱਤਵ (removes toxins) ਬਾਹਰ ਨਿਕਲਦੇ ਹਨ। ਇਨਾ ਸਬ ਚੀਜ਼ਾਂ ਨੂੰ ਧਿਆਨ ਵਿਚ ਰੱਖਣ ਨਾਲ ਤੁਸੀਂ ਇਕ ਹਫਤੇ ਵਿਚ ਹੀ ਫੁਲੇ ਹੋਏ ਗੱਲ ਪਾ ਸਕਦੇ ਹੋ।
ਯੋਗਾ ਦੇ ਨਾਲ ਪਾਓ ਫੁਲੇ ਹੋਏ ਖੂਬਸੂਰਤ ਗੱਲ (Yoga for fuller cheeks naturally)
ਚਿਹਰੇ ਦੇ ਯੋਗਾ (facial yoga) ਕਰਨ ਨਾਲ ਨਾ ਹੀ ਤੁਸੀਂ ਸਿਰਫ ਫੁਲੇ ਹੋਏ ਗੱਲ ਪਾ ਸਕਦੇ ਹੋ ਬਲਕਿ ਇਸ ਨਾਲ ਚਿਹਰੇ ਦੀ ਝੁਰੜੀਆਂ (wrinkles) ਅਤੇ ਲਕੀਰਾਂ (fine lines) ਵੀ ਦੂਰ ਹੁੰਦੀਆਂ ਹਨ। ਹੇਠਾਂ ਦਿਤੇ ਕੁਝ ਤਰੀਕੇ ਹਨ ਜਿਨ੍ਹਾਂ ਨਾਲ ਤੁਸੀਂ ਫੁਲੇ ਗੱਲ ਆਸਾਨੀ ਨਾਲ ਪਾ ਸਕਦੇ ਹੋ।
ਆਪਣੀ ਪਹਿਲੀ ਤਰਜਨੀ ਉਂਗਲੀ (index finger) ਨੂੰ ਆਪਣੇ ਗੱਲ੍ਹ ਦੀ ਹੱਡੀ (cheek bone) ਤੇ ਰੱਖੋ ਅਤੇ ਉਸੇ ਜਗਹ ਤੇ ਹੌਲੀ ਹੌਲੀ ਗੋਲਾਈ ਆਕਾਰ (circular motion) ਵਿਚ 1 ਮਿੰਟ ਲਈ ਮਾਲਿਸ਼ ਕਰੋ।
ਫਿਰ ਉਂਗਲੀ ਨੂੰ ਹੌਲੀ ਹੌਲੀ ਅੰਦਰ ਵੱਲ ਲਿਆ ਕੇ ਆਪਣੇ ਨੱਕ (nostrils) ਦੇ ਕੋਲ ਲੈ ਆਓ ਅਤੇ 1 ਮਿੰਟ ਲਈ ਗੋਲਾਈ ਵਿਚ ਉਂਗਲੀ ਨਾਲ ਮਾਲਿਸ਼ ਕਰਨਾ।
ਬਾਅਦ ਵਿਚ ਉਂਗਲੀਆਂ ਨੂੰ ਜਬਾੜੇ (jaw hinges) ਵੱਲ ਲਿਆ ਹੌਲੀ ਹੌਲੀ ਕੇ ਮਾਲਿਸ਼ ਕਰੋ ।
ਇਸ ਯੋਗਾ ਨੂੰ ਘੱਟ ਤੋਂ ਘੱਟ ਦਿਨ ਵਿਚ 4 ਬਾਰ ਜ਼ਰੂਰ ਕਰੋ ਅਤੇ ਜਲਦੀ ਇਸ ਦਾ ਅਸਰ ਦੇਖੋ।
ਕੁਦਰਤੀ ਤਰੀਕੇ ਨਾਲ ਗੱਲਾਂ ਨੂੰ ਫੁਲੇ ਬਣਾਉਣ ਲਈ ਕੁਝ ਆਸਾਨ ਕਸਰਤ (Exercises to get chubby cheeks naturally in a week)
ਇਕ ਕੁਰਸੀ ਉਤੇ ਸਿੱਧੇ ਬੈਠ ਜਾਓ ਅਤੇ ਆਪਣੇ ਚਿਹਰੇ ਦੀ ਮਾਸ ਪੇਸ਼ੀਆਂ (face muscles) ਨੂੰ ਇਕ ਦਮ ਢੀਲਾ (relax) ਛੱਡ ਦੀਓ। ਫਿਰ ਆਪਣੇ ਮੂੰਹ ਨੂੰ ਇੰਝ ਖੋਲਿਆ ਜਿਵੇਂ ਕਿ ਤੁਸੀਂ ਕਿਸੇ ਨਾਲ ਗੱਲ ਕਰ ਰਹੇ ਹੋ। ਹੁਣ ਆਪਣੇ ਦੋਨਾਂ ਬੁਲਾਂ (both lips) ਨੂੰ ਅੰਦਰ ਵੱਲ ਕਰੋ ਅਤੇ ਮੂੰਹ ਦੇ ਪਾਸੇ (sides outwards) ਬਾਹਰ ਦੀ ਤਰਫ। ਜਿਨ੍ਹਾਂ ਤੁਹਾਡੇ ਤੋਂ ਹੋ ਸਕੇ ਉਨ੍ਹਾਂ ਆਪਣੇ ਬੁਲ੍ਹਾਂ ਨੂੰ ਚੋੜਾ (wide) ਕਰੋ। 1 ਮਿੰਟ ਤਕ ਇਸ ਤਰ੍ਹਾਂ ਰੱਖਣ ਤੋਂ ਬਾਅਦ ਚਿਹਰੇ ਨੂੰ ਆਰਾਮ ਦੀਓ। ਇਸ ਕਸਰਤ ਨੂੰ 3 ਬਾਰ ਦਿਨ ਵਿਚ 3 ਦਫ਼ਾ ਕਰੋ।
ਆਪਣੇ ਮੂੰਹ ਰਾਹੀਂ ਪੂਰਾ ਸਾਹ (deep breathe) ਅੰਦਰ ਵਲ ਖਿੱਚੋ ਅਤੇ ਦੋਨਾਂ ਬੁਲਾਂ ਨੂੰ ਬੰਦ ਕਰਕੇ ਇਸ ਹਵਾ ਨੂੰ ਮੂੰਹ ਦੇ ਵਿਚ ਭਰ ਰਖੋ ਪਰ ਸਾਹ ਅੰਦਰ ਨਹੀਂ ਖਿੱਚਣਾ। ਮੂੰਹ ਵਿਚ ਹਵਾ ਰੱਖਣ ਨਾਲ ਤੁਹਾਡੇ ਚਿਹਰੇ ਦੀ ਮਾਸ ਪੇਸ਼ੀਆਂ (muscles) ਵਿਚ ਖਿਚਾਵ ਆਵੇਗਾ। ਇਸ ਹਵਾ ਨੂੰ ਤਕਰੀਬਨ 40 – 50 ਸੈਕੰਡ ਲਈ ਰੱਖਣ ਤੋਂ ਬਾਅਦ ਹਵਾ ਨੂੰ ਛੱਡ ਦੀਓ। ਇਸ ਨੂੰ ਦਿਨ ਵਿਚ 3 ਬਾਰ ਜ਼ਰੂਰ ਕਰੋ।
ਹਸਨ (smile) ਲਈ ਆਪਣੇ ਮੂੰਹ ਨੂੰ ਚੋੜਾ ਕਰੋ ਅਤੇ ਹੱਥਾਂ ਨਾਲ ਚਿਹਰੇ ਦੀ ਮਾਸ ਪੇਸ਼ੀਆਂ ਨੂੰ ਖਿੱਚ ਕੇ ਰਖੋ। ਹੱਥਾਂ ਨਾਲ ਚਿਹਰੇ ਨੂੰ ਹੌਲੀ ਹੌਲੀ ਦੱਬੋ। ਚਿਹਰੇ ਨੂੰ ਇੰਵੈ 5 ਸੈਕੰਡ ਲਈ ਰਖੋ ਅਤੇ ਫਿਰ ਆਰਾਮ (relax) ਦੀਓ। ਇਸ ਕਸਰਤ ਨੂੰ ਵੀ ਦਿਨ ਵਿਚ 3 ਬਾਰ ਜ਼ਰੂਰ ਕਰੋ ਅਤੇ ਕੁਦਰਤੀ ਫੁਲੇ ਹੋਏ ਗੱਲ (cheeks) ਪਾਓ।
ਆਪਣੇ ਬੁਲਾਂ ਨੂੰ ਕਸ (tighten your lips) ਕੇ ਬੰਦ ਕਰ ਲਿਓ ਅਤੇ ਹਸਿਓ। ਇਵੇਂ ਮੁਸਕਰਾਣਾ ਕਿ ਤੁਹਾਡਾ ਮੂੰਹ ਜਿਆਦਾ ਤੋਂ ਜਿਆਦਾ ਚੋੜਾ (wider) ਹੋ ਸਕੇ। ਇਸ ਖਿਚਾਵ ਨੂੰ 10 ਸੈਕੰਡ ਤਕ ਰਖੋ ਅਤੇ ਫਿਰ ਵਾਪਿਸ ਬੁਲਾਂ ਨੂੰ ਢੀਲਾ (lose) ਛੱਡ ਕੇ ਚਿਹਰੇ ਨੂੰ ਅਰਾਮ ਦੀਓ। ਇਸ ਨੂੰ ਦਿਨ ਵਿਚ 2 ਬਾਰ ਕਰੋ।
ਐਲੋ ਵੇਰਾ ਨਾਲ ਪਾਓ ਕੁਦਰਤੀ ਫੁਲੇ ਹੋਏ ਗੱਲ (Apply Aloe Vera gel to get fuller and beautiful cheeks naturally)
ਇਸ ਨੁਸਖੇ ਨੂੰ ਕਰਨ ਲਈ ਐਲੋ ਵੇਰਾ ਦੀ ਜੈੱਲ (aloevera gel) ਲੈ ਕੇ ਆਪਣੇ ਗੱਲਾਂ (cheeks) ਉਤੇ ਮਲੋ। ਇਸ ਜੈਲ ਨੂੰ ਆਪਣੀ ਉਂਗਲੀਆਂ ਨਾਲ ਹੌਲੀ ਹੌਲੀ ਗੋਲਾਈ (circular motin) ਵਿਚ ਮਲੋ। ਘਟ ਤੋਂ ਘਟ 20 – 30 ਮਿੰਟ ਤਕ ਮਾਲਿਸ਼ (massage) ਕਰਿਓ। ਇਸ ਨੁਸਖੇ ਨੂੰ ਦਿਨ ਵਿਚ 2- 3 ਬਾਰ ਕਰਨਾ ਜ਼ਰੂਰੀ ਹੈ ਜਿਸ ਨਾਲ ਇਕ ਹਫਤੇ ਵਿਚ ਹੀ ਕੁਦਰਤੀ ਤਰੀਕੇ ਨਾਲ ਗੱਲ ਫੁੱਲ ਜਾਣਗੇ।
ਸੇਬ ਦੇ ਪਾਸਟ ਨਾਲ ਪਾਓ ਫੁਲੇ ਹੋਏ ਗੁਲਗੁਲੇ ਗੱਲ ਆਸਾਨੀ ਨਾਲ (Use Apple Paste to get plumpy cheeks in a week)
ਸੇਬ ਦੇ ਵਿਚ ਅਜਿਹੇ ਕੁਦਰਤੀ ਗੁਣ ਹੁੰਦੇ ਹਨ ਜਿਸ ਨਾਲ ਤੁਸੀਂ ਇਕ ਹਫਤੇ ਵਿਚ ਹੀ ਫੁਲੇ ਹੋਏ ਗੱਲ ਪਾ ਸਕਦੇ ਹੋ। ਇਸ ਨੂੰ ਕਰਨ ਲਈ ਇਕ ਸੇਬ ਦਾ ਟੁਕੜਾ ਲੈ ਲਿਓ ਅਤੇ ਮਿਕਸੀ (mixer grinder) ਵਿਚ ਚੰਗੀ ਤਰ੍ਹਾਂ ਪੀਸ ਲਿਓ। ਤਿਆਰ ਹੋਏ ਪੇਸਟ ਨੂੰ ਆਪਣੇ ਗੱਲਾਂ ਉਤੇ ਲਗਾ ਲਿਓ ਅਤੇ 20 – 30 ਮਿੰਟ ਤਕ ਲਗਾ ਰਹਿਣ ਦੀਓ। ਬਾਅਦ ਵਿਚ ਪਾਣੀ ਨਾਲ ਚਿਹਰੇ ਨੂੰ ਧੋ ਕੇ ਸਾਫ ਕਰ ਲਿਓ। ਜੇਕਰ ਤੁਸੀਂ ਚਾਹੋਂ ਤਾ ਇਸ ਪੈਕ ਨੂੰ ਤੁਸੀਂ ਪੂਰੇ ਚਿਹਰੇ ਉਤੇ ਵੀ ਲਗਾ ਸਕਦੇ ਹੋ।
ਮੇਥੀ ਦੇ ਬਣੇ ਫੇਸ ਪੈਕ ਨਾਲ ਪਾਓ ਕੁਦਰਤੀ ਗੋਲ ਮਟੋਲ ਗੱਲ (Fenugreek face pack for getting chubby cheeks naturally)
ਮੇਥੀ ਬਹੁਤ ਹੀ ਪੋਸ਼ਣ ਨਾਲ ਭਰਿਆ ਹੁੰਦਾ ਹੈ ਅਤੇ ਇਸ ਨਾਲ ਖੂਬਸੂਰਤ ਅਤੇ ਫੁਲੇ ਹੋਏ ਗੋਲ ਮਟੋਲ ਗੱਲ ਆਸਾਨੀ ਨਾਲ ਪਾ ਸਕਦੇ ਹੋ। ਇਸ ਦੇ ਵਿਚ ਐਂਟੀ ਓਕਸੀਡੈਂਟਸ (anti oxidants) ਅਤੇ ਵਿਟਾਮਿਨ (vitamins) ਹੁੰਦੇ ਹਨ ਜਿਸ ਨਾਲ ਚਿਹਰੇ ਤੇ ਪਏ ਝੁਰੜੀਆਂ (wrinkles) ਅਤੇ ਲਟਕੀ ਚਮੜੀ (sagging skin) ਵੀ ਠੀਕ ਹੋ ਜਾਂਦੀ ਹੈ। ਇਸ ਨਾਲ ਚਿਹਰੇ ਤੇ ਖਿਚਾਵ (tightness) ਆਉਂਦਾ ਹੈ। ਇਸ ਨੁਸਖੇ ਨੂੰ ਕਰਨ ਲਈ 1 ਚਮਚ ਮੇਥੀ ਦੇ ਦਾਣੇ (fenugreek seeds) ਦੇ ਪਾਣੀ ਵਿਚ ਪਾ ਕੇ ਰਾਤ ਭਰ ਲਈ ਭਿਓਂ ਦੀਓ। ਅਗਲੇ ਦਿਨ ਇਸ ਨੂੰ ਪੀਸ ਕੇ ਪੇਸਟ ਤਿਆਰ ਕਰ ਲਿਓ। ਇਸ ਪੇਸਟ ਨੂੰ ਚਿਹਰੇ ਅਤੇ ਖਾਸ ਕਰ ਆਪਣੀ ਗੱਲਾਂ ਉਤੇ ਲਗਾ ਲਿਓਂ ਤੇ ਸੁੱਕਣ ਤਕ ਰਖੋ। ਬਾਅਦ ਵਿਚ ਪਾਣੀ ਨਾਲ ਧੋ ਕੇ ਚਿਹਰੇ ਨੂੰ ਸਾਫ਼ ਕਰ ਲਿਓ।
ਗੁਲਾਬ ਜਲ ਅਤੇ ਗਲਿਸਰੀਨ ਕਰੇ ਗੱਲਾਂ ਨੂੰ ਫੁਲੇ ਹੋਏ ਆਸਾਨੀ ਨਾਲ (naturally remedy using Rose water and glycerin for chubby cheeks)
ਗਲਿਸਰੀਨ (glycerine) ਚਿਹਰੇ ਨੂੰ ਨਮੀ ਦਿੰਦਾ ਹੈ ਅਤੇ ਇਸ ਵਿਚ ਚਮੜੀ ਨੂੰ ਖਿਚਾਵ (tightens the skin) ਲਿਆਉਣ ਦੀ ਤਾਕਤ ਹੁੰਦੀ ਹੈ। 4- 5 ਬੂੰਦਾਂ ਗਲਿਸਰੀਨ ਦੇ ਵਿਚ 2 ਬੂੰਦਾਂ ਗੁਲਾਬ ਜਲ (rose water) ਦੀ ਪਾ ਕੇ ਚੰਗੀ ਤਰਾਂ ਮਿਲਾ ਲਿਓ। ਇਸ ਘੋਲ ਨੂੰ ਆਪਣੇ ਗੱਲਾਂ ਉਤੇ ਲਗਾ ਲਿਓਂ ਤੇ ਉਂਗਲੀਆਂ ਨਾਲ ਹੌਲੀ ਹੌਲੀ ਮਾਲਿਸ਼ ਕਰੋ। ਇਸ ਘੋਲ ਨੂੰ ਤਕਰੀਬਨ ਇਕ ਘੰਟੇ ਲਈ ਲਗਾ ਰਹਿਣ ਦੀਓ ਅਤੇ ਬਾਅਦ ਵਿਚ ਚਿਹਰੇ ਨੂੰ ਪਾਣੀ ਨਾਲ ਸਾਫ਼ ਕਰ ਲਿਓ।
ਜੈਤੂਨ ਦੇ ਤੇਲ ਨਾਲ ਪਾਓ ਕੁਦਰਤੀ ਫੁਲੇ ਹੋਏ ਗੱਲ ਇਕ ਹਫਤੇ ਵਿੱਚ (Olive oil for getting naturally plum cheeks in a week)
ਇਸ ਨੂੰ ਕਰਨ ਲਈ 4-5 ਬੂੰਦਾਂ ਜੈਤੂਨ ਦੇ ਤੇਲ (olive oil) ਦੀ ਲੈ ਲਿਓ ਅਤੇ ਆਪਣੇ ਗੱਲਾਂ ਉਤੇ ਹੌਲੀ ਹੌਲੀ ਮਾਲਿਸ਼ ਕਰੋ। ਘਟ ਤੋਂ ਘਟ 5 ਮਿੰਟ ਤਕ ਮਾਲਿਸ਼ ਕਰੋ ਅਤੇ ਫਿਰ 30 ਮਿੰਟ ਲਈ ਲਗਾ ਰਹਿਣ ਦੀਓ। ਬਾਅਦ ਵਿਚ ਚਿਹਰੇ ਨੂੰ ਰੂੰ ਜਾਂ ਪਾਣੀ ਦੇ ਨਾਲ ਫਾਲਤੂ ਦਾ ਤੇਲ ਸਾਫ ਕਰ ਲਿਓ। ਜੈਤੂਨ ਦੇ ਤੇਲ ਵਿਚ ਬਹੁਤ ਸਾਰੇ ਗੁਣ ਹੁੰਦੇ ਹਨ ਅਤੇ ਇਸ ਨਾਲ ਗੱਲ ਫੁਲੇ ਹੋਣ ਦੇ ਨਾਲ ਨਾਲ ਚਿਹਰੇ ਤੋਂ ਝੁਰੜੀਆਂ (wrinkles) ਵੀ ਠੀਕ ਹੋ ਜਾਂਦੀ ਹੈ। ਇਸ ਨੁਸਖੇ ਨੀ ਦਿਨ ਵਿਚ ਦੋ ਬਾਰ ਜ਼ਰੂਰ ਕਰਨਾ ਚਾਹੀਦਾ ਹੈ।
ਸ਼ਿਆ ਬੱਟਰ ਕਰੇ ਗੱਲਾਂ ਨੂੰ ਗੋਲ ਮਟੋਲ (Shea butter helps to get chubby and fuller cheeks in a week naturally)
ਸ਼ਿਆ ਬੱਟਰ ਵਿਚ ਫੇਟੀ ਐਸਿਡ (fatty acids) ਦੀ ਮਾਤਰਾ ਬਹੁਤ ਹੁੰਦੀ ਹੈ। ਇਸ ਤੋਂ ਇਲਾਵਾ ਇਸ ਵਿਚ ਵਿਟਾਮਿਨ ਈ (vitamin E) ਵੀ ਮੌਜੂਦ ਹੁੰਦਾ ਹੈ ਜੋ ਕਿ ਚਮੜੀ ਵਿਚ ਖਿਚਾਵ (tighteness) ਲਿਆਂਦਾ ਹੈ ਅਤੇ ਚਿਹਰੇ ਨੂੰ ਨਮੀ ਦਿੰਦਾ ਹੈ। ਸ਼ਿਆ ਬੱਟਰ (shea butter) ਨਾਲ ਕੁਦਰਤੀ ਤਰੀਕੇ ਨਾਲ ਫਿਲੇ ਹੋਏ ਖੂਬਸੂਰਤ ਗੱਲ ਆਸਾਨੀ ਨਾਲ ਪਾ ਸਕਦੇ ਹੋ। ਇਸ ਨੂੰ ਕਰਨ ਲਈ ਸ਼ਿਆ ਬੱਟਰ ਨੂੰ ਆਪਣੇ ਗੱਲਾਂ ਉਤੇ ਲਗਾਇਓ ਅਤੇ ਹਲਕੇ ਹੱਥਾਂ ਨਾਲ ਉਪਰ ਵੱਲ (upward direction) 5 – 8 ਮਿੰਟ ਤਕ ਕਰ ਕੇ ਮਾਲਿਸ਼ ਕਰੋ। ਮਾਲਿਸ਼ ਕਰਨ ਤੋਂ ਬਾਅਦ ਤਕਰੀਬਨ 30 ਮਿੰਟ ਤਕ ਸ਼ਿਆ ਬੱਟਰ ਨੂੰ ਚਿਹਰੇ ਤੇ ਲਗਾ ਹੀ ਰਹਿਣ ਦੀਓ ਅਤੇ ਫਿਰ ਚਿਹਰੇ ਨੂੰ ਰੂੰ (cotton) ਜਾਂ ਪਾਣੀ ਨਾਲ ਸਾਫ ਕਰ ਲਿਓ।

Comments
Post a Comment